ਖੋਜ
ਪੰਜਾਬੀ
 

ਬੋਧੀ ਕਹਾਣੀਆਂ: 'ਸੌ ਸਿਰਾਂ ਵਾਲੀ ਮਛੀ,' 'ਸ਼ਾਂਤਮਈ ਸਵਰਗੀ ਜੀਵ ਦੇ ਕਾਰਜ਼,' ਅਤੇ 'ਟ੍ਰਾਯਾਸੁਟ੍ਰਿਸਮਾ ਸਵਰਗ ਦੇ ਇਕਠ,' ਅਠ ਹ‌ਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਇਹ ਭੌਤਿਕ ਸਰੀਰ ਨਹੀਂ ਹੈ, ਤੁਸੀਂ ਇਹ ਸਮਝੇ? ਤੁਸੀਂ ਜਾਣਦੇ ਹੋ ਹੁਣ ਨੂੰ, ਕਿਤਨੇ ਲੋਕਾਂ ਨੇ ਮੈਨੂੰ ਦੇਖਿਆ ਹੈ ਉਨਾਂ ਦੇ ਘਰ ਦੇ ਅੰਦਰ ਉਡਦੀ ਅਤੇ ਸਭ ਕਿਸਮ ਦੀਆਂ ਚੀਜ਼ਾਂ, ਜਾਂ ਉਹਨਾਂ ਨੂੰ ਲਿਜਾਂਦੀ ਉਡਦੇ ਹੋਏ ਦੂਸਰੇ ਸਵਰਗ ਨੂੰ ਅਤੇ ਉਹ ਸਭ? ਮੈਂ ਕਿਸੇ ਜਗਾ ਨਹੀਂ ਜਾਂਦੀ। ਮੈਂ ਕਿਤੇ ਵੀ ਨਹੀਂ ਗਈ। ਉਸੇ ਕਰਕੇ ਬੁਧ ਦੇ ਰੁਤਬਿਆਂ ਵਿਚੋਂ ਇਕ ਸੀ "ਨਾ ਜਾਣਾ, ਨਾ ਆਉਣਾ।" ਉਸ ਤਰਾਂ।
ਹੋਰ ਦੇਖੋ
ਸਾਰੇ ਭਾਗ  (4/8)