ਖੋਜ
ਪੰਜਾਬੀ
 

ਦੌਰੇ ਨਰਕ ਨੂੰ, ਭਾਗ 2 - ਸਤਿਗੁਰੂ ਜੀ ਨੇ ਮੇਰੇ ਪਿਤਾ ਜੀ ਨੂੰ ਬਚਾਇਆ

ਵਿਸਤਾਰ
ਹੋਰ ਪੜੋ

ਮੇਰੇ ਪਿਤਾ ਜੀ ਬਹੁਤ ਪਸੰਦ ਕਰਦੇ ਸੀ ਮਾਸ ਜਦੋਂ ਉਹ ਜਿੰਦਾ ਸਨ। ਮੈ ਨਹੀ ਆਸ ਰਖਦੀ ਸੀ ਉਨਾਂ ਨੂੰ ਵਾਪਸ ਆਉਂਦਿਆਂ ਦੇਖਣ ਦੀ ਸਤਵੇਂ ਦਿਨ, ਜਦੋਂ ਉਹ ਸੁਰਗਵਾਸ ਹੋ ਗਏ। ਉਦੋਂ, ਮੈ ਜਾਣਦੀ ਸੀ ਕਿ ਲੋਕੀ ਸਚਮੁਚ ਨਹੀ ਮਰਦੇ, ਪਰ ਮੇਰੇ ਪਿਤਾ ਨਰਕ ਨੂੰ ਗਏ ਤੁਰੰਤ ਹੀ। ਮੇਰਾ ਦਿਲ ਬਹੁਤ ਟੁਟ ਗਿਆ ਸੀ ਉਸ ਸਮੇਂ। ਮੈ ਬਹੁਤ ਸਾਰੇ ਲੋਕਾਂ ਨੂੰ ਮਦਦ ਲਈ ਪੁਛਿਆ। ਇਕੇਰਾ, ਮੈ ਪ੍ਰਾਰਥਨਾ ਕੀਤੀ ਕੁਆਨ ਯਿੰਨ ਬੋਧੀਸਾਤਵਾ ਨੂੰ, ਅਤੇ ਉਨਾਂ ਨੇ ਮੈਨੂੰ ਕਿਹਾ ਜਾ ਕੇ ਲਭਣ ਲਈ "ਚਿੰਗ ਹਾਈ।" ਮੈ ਗਲਤ ਫਹਿਮੀ ਨਾਲ ਸੋਚ‌ਿਆ ਕਿ ਮੈਨੂੰ ਜ਼ਰੂਰੀ ਹੈ ਜਾਣਾ ਕਿੰਗ ਹਾਏ ਪ੍ਰਦੇਸ਼ ਨੂੰ ਲਭਣ ਲਈ ਚਿੰਗ ਹਾਈ। ਅੰਤ ਵਿਚ, ਮੈ ਜਾਣ ਲ‌ਿਆ ਕਿ ਇਹ ਸੀ "ਸਤਿਗੁਰੂ ਚਿੰਗ ਹਾਈ ਜੀ।" ਮੇਰੀ ਦੀਖਿਆ ਦੇ ਦੋ ਹਫਤਿਆਂ ਬਾਦ, ਸਤਿਗੁਰੂ ਜੀ ਨਾਲ, ਸਤਿਗੁਰੂ ਜੀ ਆਪ ਮੈਨੂੰ ਲੈਕੇ ਗਏ ਨਰਕ ਨੂੰ ਮੇਰੇ ਪਿਤਾ ਨੂੰ ਬਚਾਉਣ ਲਈ। ਸਮੁਚਾ ਨਰਕ ਫਿਰ ਖਾਲੀ ਹੋ ਗਿਆ। ਧੰਨਵਾਦ ਸਤਿਗੁਰੂ ਜੀ ਦੀ ਸ਼ਕਤੀ ਦਾ, ਸਾਰੀਆਂ ਆਤਮਾਵਾਂ ਉਸ ਨਰਕ ਵਿਚੋ ਮੁਕਤ ਹੋ ਗਈਆਂ। ਸਤਿਗੁਰੂ ਜੀ ਸਚਮੁਚ ਮਹਾਨ ਹਨ!

ਵੀਗਨ ਬਣੋ, ਪਸ਼ਚਾਤਾਪ ਕਰੋ = ਆਪਣੀ ਆਤਮਾਂ ਨੂੰ ਬਚਾਵੋ!

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਹੋਰ ਵਿਸਤਾਰ ਲਈ ਅਤੇ ਮੁਫਤ ਡਾਓਨਲੋਡਾ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven

ਹੋਰ ਦੇਖੋ
ਸਾਰੇ ਭਾਗ  (2/12)
4
2021-05-24
20161 ਦੇਖੇ ਗਏ
11
2023-06-12
13377 ਦੇਖੇ ਗਏ
12
2023-10-19
11819 ਦੇਖੇ ਗਏ