ਵਿਸਤਾਰ
ਹੋਰ ਪੜੋ
ਸੋ ਰਾਜ਼ੇ ਨੇ ਕਿਹਾ, "ਦੋਸਤੋ, ਇਹ ਜਾਨਵਰ ਜਾਣਦਾ ਹੈ ਤੁਹਾਡੇ ਚੰਗੇ ਗੁਣਾਂ ਬਾਰੇ। ਪਰ ਮੈਂ, ਇਕ ਆਦਮੀਂ ਹੋਣ ਕਰਕੇ, ਨਹੀਂ ਉਨਾਂ ਨੂੰ ਜਾਂਚ ਸਕਿਆ। ਮੈਨੂੰ ਮਾਫ ਕਰਨਾ।" ਉਹਦਾ ਭਾਵ ਸੀ ਹਾਥੀ ਵੀ ਇਥੋਂ ਤਕ ਜਾਣਦਾ ਸੀ ਕਿ ਉਹ ਚੰਗੇ ਆਦਮੀ ਹਨ। ਸੋ, ਉਹਨੇ ਨਹੀਂ ਉਨਾਂ ਨੂੰ ਕੁਚਲਿਆ ਇਥੋਂ ਤਕ ਹੁਕਮ ਦਿਤੇ ਜਾਣ ਦੇ ਬਾਵਜੂਦ।