ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਰਾਜ਼ਾ ਜਿਹੜਾ ਆਪਣੀਆ ਅਖਾਂ ਨੂੰ ਭੇਟ ਕਰਦਾ ਹੈ ਨੇਤਰਹੀਣ ਬ੍ਰਹਿਮਣ ਨੂੰ, ਚਾਰ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਜਾਣਦੀ ਹਾਂ ਰਾਜ਼ਾ ਸੁਹਾਵਣੀਆਂ ਅਖਾਂ ਨੇ ਇਕ ਪ੍ਰਣ ਕੀਤਾ ਸੀ ਕਿ ਜੋ ਵੀ ਕੋਈ ਵਿਆਕਤੀ ਮੰਗੇ, ਉਹ ਦੇਵੇਗਾ, ਸਿਵਾਇ ਆਪਣੇ ਮਾ‌ਪਿਆਂ ਦੇ। ਸੋ ਜੇਕਰ ਤੁਸੀਂ ਉਥੇ ਜਾਂਦੇ ਹੋ ਅਤੇ ਮੰਗ ਕਰਦੇ ਹੋ ਸੁਹਾਵਣੀਆਂ ਅਖਾਂ ਵਾਲੇ ਰਾਜ਼ੇ ਤੋਂ ਉਹਦੀਆਂ ਅਖਾਂ ਲਈ, ਭੌਤਿਕ ਅਖਾਂ, ਉਹ ਤੁਹਾਨੂੰ ਇਹ ਦੇ ਦੇਵੇਗਾ।